Point 2 Point News

Category : Punjabi News

Punjab Punjabi News

ਸੋਸ਼ਲ ਮੀਡੀਆ ਦੇ ਜ਼ਰੀਏ ਹੰਕਾਰੀ ਮੋਦੀ ਸਰਕਾਰ ਨੂੰ ਨੀਂਦ ਵਿਚੋਂ ਜਗਾਈਏ- ਦੀਪਇੰਦਰ ਢਿੱਲੋਂ

N Mohan
ਚੰਡੀਗੜ੍ਹ (ਰਮਨ ਜੁਨੇਜਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਹਲਕਾ ਡੇਰਾ ਬਸੀ ਇੰਚਾਰਜ ਸਰਦਾਰ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਸਵੇਰੇ 11 ਵਜੇ ਤੋਂ...
Punjab Punjabi News

ਬਜ਼ੁਰਗਾਂ ਨੂੰ ਘਰ ਤੋਂ ਬਾਹਰ ਨਿਕਲਣ ਦੀ ਮਨਾਹੀ , ਪੰਜਾਬ ਸਰਕਾਰ ਵੱਲੋ ਐਡਵਾਈਜ਼ਰੀ ਜਾਰੀ

N Mohan
ਚੰਡੀਗੜ੍ਹ , 3 ਮਈ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬਜ਼ੁਰਗਾਂ ਅਤੇ ਬਿਰਧ ਨਾਗਰਿਕਾਂ ਦੀ ਵਿਸ਼ੇਸ਼ ਦੇਖਭਾਲ ਲਈ ਇਕ...
Punjab Punjabi News

ਪੰਜਾਬ ‘ਚ ਲੌਕਡਾਊਨ ਤੱਕ ਸਾਰੇ ਟੋਲ ਪਲਾਜ਼ਿਆਂ ਨੂੰ ਬੰਦ ਰੱਖਣ ਦਾ ਫੈਸਲਾ

N Mohan
ਚੰਡੀਗੜ੍ਹ, 27 ਮਾਰਚ (ਪੀ 2 ਪੀ ) : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ...
Punjab Punjabi News

ਲੋਕ ਚਿਕਨ ਮੁਫ਼ਤ ਦੇ ਰਹੇ ਹਨ , ਪਰ ਕੋਈ ਲੈਣ ਨੂੰ ਤਿਆਰ ਨਹੀਂ ,

N Mohan
ਲੋਕ ਚਿਕਨ ਮੁਫ਼ਤ ਦੇ ਰਹੇ ਹਨ , ਪਰ ਕੋਈ ਲੈਣ ਨੂੰ ਤਿਆਰ ਨਹੀਂ , ਅਣਪਛਾਤੇ ਵਿਅਕਤੀ ਨਹਿਰ ਕਿਨਾਰੇ ਮੁਰਗੀਆਂ ਦਾ ਟਰੱਕ ਲਾਹ ਕੇ ਫਰਾਰ ਮੁਕਤਸਰ...
Punjab Punjabi News

ਕਰੋਨਾ ਸ਼ੱਕੀ ਮਰੀਜਾਂ ਦੇ ਬਾਹਰ ਘੁੰਮਣ ‘ਤੇ ਸਖ਼ਤ ਪਾਬੰਦੀ

N Mohan
ਹੁਸ਼ਿਆਰਪੁਰ, 21 ਮਾਰਚ : ਜ਼ਿਲ•ਾ ਮੈਜਿਸਟ੍ਰੇਟ ਸ਼੍ਰੀਮਤੀ ਅਪਨੀਤ ਰਿਆਤ ਵਲੋਂ ਜ਼ਿਲ•ੇ ਵਿੱਚ ਕੋਵਿਡ-19 (ਕੋਰੋਨਾ ਵਾਇਰਸ) ਫੈਲਣ ਤੋਂ ਰੋਕਣ ਲਈ ਜਿਨ•ਾਂ ਵਿਅਕਤੀਆਂ ਨੂੰ ਸਾਵਧਾਨੀ ਤਹਿਤ ‘ਹੋਮ...
Haryana/Himachal Punjabi News

ਕੋਰੋਨਾ ਖੌਫ਼ : ਅਫਸਰ ਲੋਕਾਂ ਨਾਲ ਸਿੱਧਾ ਤਾਲਮੇਲ ਘੱਟ ਕਰਨ , ਸਰਕਾਰਾਂ ਦੀ ਸਲਾਹ

N Mohan
ਚੰਡੀਗੜ, 21 ਮਾਰਚ – ਹਰਿਆਣਾ ਸਰਕਾਰ ਨੇ ਨਾਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਸੂਬਾ ਸਰਕਾਰ ਦੇ ਸਾਰੇ ਵਿਭਾਗਾਂ ਵਿਚ ਰੋਕਥਾਮ...
Haryana/Himachal Punjabi News

ਕੋਰੋਨਾ ਵਾਇਰਸ : ਹਰਿਆਣਾ ‘ਚ ਵਿਦਿਆਰਥੀਆਂ ਨੂੰ ਆਨ -ਲਾਇਨ ਸਿੱਖਿਆ ਦੇ ਹੁਕਮ

N Mohan
ਚੰਡੀਗੜ, 21 ਮਾਰਚ – ਹਰਿਆਣਾ ਸਰਕਾਰ ਨੇ ਨਾਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਕਾਰਣ ਸੰਸਥਾਨਾਂ ਨੂੰ ਬੰਦ ਕਰਨ ਦੌਰਾਨ ਵਿਦਿਆਰਥੀਆਂ ਲਈ ਆਨਲਾਇਨ ਸਿਖਿਆ ਪ੍ਰਦਾਨ ਕਰਨ...
Punjab Punjabi News

ਕੋਰੋਨਾ ਮ੍ਰਿਤਕ ਦੇ ਸੰਪਰਕ ‘ਚ ਆਏ ਸੱਤ ਹੋਏ ਪਾਜੀਟਿਵ, ਪੰਜਾਬ ‘ਚ ਗਿਣਤੀ ਹੋਈ 13

N Mohan
ਚੰਡੀਗੜ੍ਹ, 21 ਮਾਰਚ । ਪੰਜਾਬ ‘ਚ ਸ਼ਨੀਵਾਰ ਨੂੰ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਧਕੇ 13 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚ ਅੱਧਾ ਦਰਜਨ ਉਹ ਪੀੜਿਤ...
Punjab Punjabi News

ਕੋਰੋਨਾ ਵਾਇਰਸ , ਪੰਜ ਸਾਲ ਦਾ ਬੱਚਾ ਹਸਪਤਾਲ ਦਾਖਿਲ

N Mohan
ਗੁਰਦਾਸਪੁਰ , 10 ਮਾਰਚ : ਜ਼ਿਲਾ ਗੁਰਦਾਸਪੁਰ ਵਿਚ ਕੋਰੋਨਾ ਵਾਇਰਸ ਦਾ 5 ਸਾਲਾਂ ਦਾ ਸ਼ੱਕੀ ਮਰੀਜ ਹਸਪਤਾਲ ਦਾਖਿਲ ਕੀਤਾ ਗਿਆ ਹੈ। ਅਸਲ ਵਿਚ ਉਕਤ ਬੱਚਾ...
Punjab Punjabi News

ਸਖ਼ਤ ਫੈਸਲਾ : ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਬਾਰੇ ਅਫ਼ਵਾਹਾਂ ਫੈਲਾਉਣਾ ਸਜ਼ਾਯੋਗ ਅਪਰਾਧ ਕਰਾਰ

N Mohan
ਸਖ਼ਤ ਫੈਸਲਾ : ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਬਾਰੇ ਅਫ਼ਵਾਹਾਂ ਫੈਲਾਉਣਾ ਸਜ਼ਾਯੋਗ ਅਪਰਾਧ ਕਰਾਰ ਚੰਡੀਗੜ੍ਹ, 2 ਮਾਰਚ ( ਪੀ 2 ਪੀ ): ਜਾਨ ਲੇਵਾ ਸਾਬਤ ਹੋ...